STORYMIRROR
ਮੇਰੀ...
ਮੇਰੀ ਲਿਖਾਵਟ ਨਹੀਂ...
ਮੇਰੀ ਲਿਖਾਵਟ...
“
ਮੇਰੀ ਲਿਖਾਵਟ ਨਹੀਂ ਹੈ
ਇੰਨੀ ਸੋਹਣੀ
ਮੇਰੇ ਹੱਥਾਂ ਨੂੰ ਵੀ ਲਿਖਣ ਦੀ
ਜਾਚ ਸਿਖਾ ਦੇ
ਲਿਖ ਪਾਵਾਂ ਆਪਣੀ ਕਲਮ ਤੋਂ
ਮੈਂ ਵੀ ਸ਼ਿਵ ਵਰਗੇ ਗੀਤ
ਥੋੜਾ ਰੁੱਖਾਂ ਨਾਲ ਮੈਨੂੰ ਵੀ
ਪਿਆਰ ਕਰਨਾ ਸਿਖਾ ਦੇ
ਡਾ.ਪੂਰਨਿਮਾ ਰਾਏ ,ਪੰਜਾਬ
”
3
More hindi quote from Dr.Purnima Rai
Download StoryMirror App